Punjabi Typing Paragraph
▲
ਜੱਲੋ ਨੇ ਪਾਣੀ ਦਾ ਗਲਾਸ ਫੜਾੳਂਦਿਆਂ ਕਿਹਾ, "ਤੁਸੀਂ ਬੜੇ ਸ਼ਾਂਤ ਸੁਭਾਅ ਦੇ ਹੋ, ਮਹਾਤਮਾ ਜਾਪਦੇ ਹੋ, ਤੁਹਾਡਾ ਕੀ ਨਾਂ ਹੈ? ਤੁਹਾਨੂੰ ਇੱਥੇ ਕਦੇ ਨਹੀਂ ਦੇਖਿਆ, ਤੁਹਾਡਾ ਡੇਰਾ ਕਿੱਥੇ ਹੈ?"
ਪਾਣੀ ਦਾ ਗਿਲਾਸ ਫੜਦਿਆਂ ਭਗਤ ਜੀ ਨੇ ਕਿਹਾ, "ਭਗਤਾ! ਮੇਰਾ ਨਾਂ ਨਾਮਦੇਵ ਹੈ, ਮੈਂ ਮਹਾਰਾਸ਼ਟਰ ਵਿੱਚੋਂ ਸਾਰੇ ਉਤਰੀ ਭਾਰਤ ਦੀ ਯਾਤਰਾ ਕਰਦਾ-ਕਰਦਾ ਏਧਰ ਆਇਆਂ ਹਾਂ, ਮੈਨੂੰ ਇੱਥੇ ਭੱਟੀਵਾਲ
ਆਏ ਨੂੰ ਚਾਰ ਕੁ ਦਿਨ ਹੀ ਹੋਏ ਹਨ। ਇਹ ਮੈਨੂੰ ਇੱਥੇ ਖਿੱਚ ਲਿਆਏ। ਇਹ ਵੀ ਪ੍ਰਭੂ ਦਾ ਹੁਕਮ ਹੈ। 'ਜਿਉ ਰਾਮ ਰਾਖੈ ਤਿਉ ਰਹੀਐ ਰੇ ਭਾਈ।। ਹਰਿ ਕੀ ਮਹਿਮਾ ਕਿਛੁ ਕਥਨ ਨਾ ਜਾਈ।।' (ਭੈਰਉ ਨਾਮਦੇਵ)
'ਤੁਸੀਂ ਤਾਂ ਉਹੀ ਹੋ, ਜਿਨ੍ਹਾਂ ਨੂੰ ਮੈਂ ਭਾਲਦਾ ਸਾਂ', ਜੱਲੋ ਨੇ ਭਗਤ ਜੀ ਦੇ ਚਰਨਾਂ ਤੇ ਮੱਥਾ ਟੇਕਦਿਆਂ ਕਿਹਾ, "ਤੁਸੀਂ ਹੀ ਬੀਠਲ ਪ੍ਰਭੂ ਨੂੰ ਪ੍ਰਗਟ ਕੀਤਾ। ਤੁਸੀ ਹੀ ਨਾਗ ਨਾਥ ਦਾ ਦੇਹੁਰਾ
ਫੇਰਿਆ। ਤੁਸੀਂ ਹੀ ਦਿੱਲੀ ਦੇ ਬਾਦਸ਼ਾਹ ਦੇ ਦਰਵਾਰ ਵਿੱਛ ਦੇਵਗਿਰੀ ਗਾਂ ਨੂੰ ਜਿਉਂਦਾ ਕੀਤਾ। "ਕੰਨਾਂ ਨੂੰ ਹੱਥ ਲਾਉਂਦਿਆਂ ਭਗਤ ਜੀ ਬੋਲੇ:- "ਮੇਰਾ ਕੀਆ ਕਛੂ ਨਾ ਹੋਏ।। ਕਰਹੈ ਰਾਮ ਹੋਇ ਹੈ
ਸੋਇ।।" ਏਨੇ ਨੂੰ ਸੱਘੜ ਤੇ ਮੱਘਰ ਭਰੀਆਂ ਬੰਨ੍ਹ ਕੇ ਉਥੇ ਆ ਗਏਸ ਸੱਘੜ ਨੇ ਭਰੀਆਂ ਵੱਲ ਹੱਥ ਕਰਦਿਆਂ ਕਿਹਾ, "ਉਠ ਉਏ ਸਾਧਾ! ਇਹ ਭਰੀਆਂ ਪਿੜ ਵਿੱਚ ਸੁੱਟ ਕੇ ਆ।" ਹੁਣ ਦੁਪਿਹਰਾ ਹੋ ਚੁੱਕਿਆ
ਸੀ, ਸੱਘੜ ਤੇ ਮੱਘਰ ਦੀ ਮਾਂ ਭੱਤਾ ਲੈ ਕੇ ਆ ਗਈ। ਭਗਤ ਨਾਮਦੇਵ ਜੀ ਉਠੇ ਤੇ ਕਣਕੀ ਦੀ ਭਰੀ ਸਿਰ ਤੇ ਰੱਖੀ। ਇਸ ਸਾਰੇ ਕੋਤਕ ਨੂੰ ਭਗਤ ਜੱਲੋ ਵੀ ਦੇਖ ਕੇ ਦਿਲ ਵਿੱਚ ਸੱਘੜ ਤੇ ਮੱਘਰ ਨੂੰ ਦੁਕਾਰ
ਰਹੇ ਸਨ। ਸੱਘੜ ਤੇ ਮੱਘੜ ਦੀ ਮਾਂ ਤਾਂ ਅੱਗ ਬਬੂਲਾ ਹੋ ਗਈ। ਸਿਰ ਤੋਂ ਲੱਸੀ ਵਾਲਾ ਕੁੱਜਾ ਤੇ ਰੋਟੀਆਂ ਥੱਲੇ ਰੱਖਦੀ ਹੋਈ ਬੋਲੀ, "ਵੇ ਤੁਹਾਨੂੰ ਲੋਹੜਾ ਪੈ ਜੇ, ਤੁਸੀਂ ਇੱਥੇ ਖੜੇ-ਖੜੇ ਧਰਤ
ਵਿੱਚ ਗਰਕ ਹੋ ਜੋ। ਤੁਹਾਡੀਆਂ ਬੇੜੀਆਂ ਵਿੱਚ ਵੱਟੇ ਪੈਣ। ਦੋਹਾਂ ਜਹਾਨਾਂ ਵਿੱਚ ਕਿਤੇ ਵੀ ਢੋਈ ਨਾ ਮਿਲੇ। ਇਸ ਵਿਚਾਰੇ ਭਗਤ ਨੂੰ ਤੁਸੀਂ ਕਣਕ ਵੱਢਣ ਲਾ ਦਿੱਤਾ। ਇਹ ਤੁਹਾਡਾ ਕੀ ਲੈਂਦਾ ਸੀ।
ਕਿ ਇਹ ਤੁਹਾਡੇ ਘਰੋਂ ਮੰਗਣ ਗਿਆ ਸੀ। ਇਸ ਨੂੰ ਕੁਝ ਖਾਣ ਨੂੰ ਮਿਲੇ ਨਾ ਮਿਲੇ, ਕਿਸੇ ਤੋਂ ਕੁਝ ਨਹੀਂ ਮੰਗਦਾ। ਇਹ ਦੋ ਵੇਲੇ ਰੱਭ ਦਾ ਭਜਨ ਕਰਦਾ ਹੈ। ਇਹ ਕਹਿੰਦਿਆਂ ਮਾਤਾ ਨੂੰ ਸਾਹ ਚੜ੍ਹ

Note: Use Down arrow,Enter,page-down to move to Next Chunk, Use page up to Move to Previous Chunk ▼
Chunk Number: 1