Time left : XX : XX
Punjabi Typing Paragraph
ਪੰਜਾਬ ਅੰਦਰ ਨਸ਼ਿਆਂ ਕਾਰਨ ਹੋ ਰਹੀਆਂ ਮੌਤਾਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਤਾਜ਼ਾ ਖ਼ਬਰਾਂ ਅਨੁਸਾਰ ਕੱਲ੍ਹ ਫਿਰ ਨਸ਼ੇ ਦੀ ਮਾਰ ਵਿੱਚ ਆਏ ਤਿੰਨ ਨੌਜਵਾਨਾਂ ਨੇ ਮੌਤ ਨੂੰ ਗਲੇ ਲਗਾ ਲਿਆ।
ਪਹਿਲੀ ਘਟਨਾ ਬਰਨਾਲਾ ਜ਼ਿਲ੍ਹੇ ਦੇ ਪਿੰਡ ਮਹਿਲ ਖੁਰਦ ਦੀ ਹੈ, ਜਿੱਥੇ ਦੋ ਨੌਜਵਾਨ 27 ਸਾਲਾ ਸੁਖਦੀਪ ਸਿੰਘ ਅਤੇ 24 ਸਾਲਾ ਜਸਵਿੰਦਰ ਸਿੰਘ ਮਹਿਲ ਕਲਾਂ ਕਸਬੇ ਵਿੱਚ ਇੱਕ ਸ਼ਰਾਬ ਦੇ ਠੇਕੇ ਦੇ ਬਾਹਰ ਮ੍ਰਿਤਕ
ਪਾਏ ਗਏ। ਨੌਜਵਾਨਾਂ ਪਾਸੋਂ ਨਸ਼ੇ ਲਈ ਵਰਤੀ ਜਾਣ ਵਾਲੀ ਸਰਿੰਜ ਮਿਲੀ, ਜਿਸ ਤੋਂ ਯਕੀਨ ਹੋ ਗਿਆ ਕਿ ਉਹਨਾਂ ਦੀ ਮੌਤ ਨਸ਼ੇ ਦੀ ਵਾਧੂ ਮਿਕਦਾਰ ਕਾਰਨ ਹੋਈ ਹੈ। ਦੋਵੇਂ ਨੌਜਵਾਨ ਆਪਣੇ ਮਾਂ-ਬਾਪ ਦੇ ਇਕਲੌਤੇ
ਪੁੱਤਰ ਸਨ। ਦੂਜੀ ਘਟਨਾ ਤਰਨ ਤਾਰਨ ਜ਼ਿਲ੍ਹੇ ਦੇ ਕਸਬਾ ਝਬਾਲ ਦੀ ਹੈ, ਜਿੱਥੇ ਭਰਤ ਨਾਂਅ ਦੇ ਨੌਜਵਾਨ ਨੇ ਸਰਿੰਜ ਨਾਲ ਆਪਣੀ ਲੱਤ `ਤੇ ਨਸ਼ੇ ਦਾ ਟੀਕਾ ਲਾ ਲਿਆ, ਪਰ ਟੀਕਾ ਗ਼ਲਤ ਲੱਗਣ ਕਾਰਨ
ਲੱਤ ਵਿੱਚ ਜ਼ਹਿਰ ਫੈਲ ਗਿਆ ਤੇ ਉਸ ਦੀ ਮੌਤ ਹੋ ਗਈ। ਉਸ ਦੇ ਇੱਕ ਭਰਾ ਦੀ ਪਹਿਲਾਂ ਹੀ ਨਸ਼ੇ ਕਾਰਨ ਮੌਤ ਹੋ ਚੁੱਕੀ ਹੈ। ਪੰਜਾਬ ਵਿੱਚ ਨਸ਼ਿਆਂ ਦਾ ਕਹਿਰ ਕੋਈ ਨਵਾਂ ਨਹੀਂ ਹੈ।
ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਨਸ਼ਿਆਂ ਦਾ ਮੁੱਦਾ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਜ਼ੋਰ-ਸ਼ੋਰ ਨਾਲ ਉਠਾਇਆ ਗਿਆ ਸੀ। ਦੋਹਾਂ ਹੀ ਪਾਰਟੀਆਂ ਵੱਲੋਂ ਨਸ਼ਿਆਂ ਦੇ ਵਧਣ ਲਈ ਅਕਾਲੀ-ਭਾਜਪਾ ਸਰਕਾਰ ਦੇ
ਆਗੂਆਂ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਸੀ। ਇਹਨਾਂ ਦੋਹਾਂ ਪਾਰਟੀਆਂ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਜੇਕਰ ਰਾਜ ਦੇ ਸ਼ਾਸਨ ਦੀ ਵਾਗਡੋਰ ਉਹਨਾਂ ਦੇ ਹੱਥ ਆ ਗਈ ਤਾਂ ਉਹ ਦਿਨਾਂ ਵਿੱਚ ਹੀ ਨਸ਼ਿਆਂ
ਦਾ ਖ਼ਾਤਮਾ ਕਰ ਦੇਣਗੇ ਤੇ ਨਸ਼ਿਆਂ ਦੇ ਸੌਦਾਗਰਾਂ ਨੂੰ ਜੇਲ੍ਹਾਂ ਵਿੱਚ ਡੱਕ ਦੇਣਗੇ। ਇਸ ਦੇ ਨਤੀਜੇ ਵਜੋਂ ਲੋਕਾਂ ਨੇ ਵੋਟਾਂ ਪਾ ਕੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਨੂੰ ਰਾਜ ਦੀ
ਸੱਤਾ ਸੌਂਪ ਦਿੱਤੀ ਤੇ ਨਵੀਂ ਉੱਠੀ ਆਮ ਆਦਮੀ ਪਾਰਟੀ ਨੂੰ ਮੁੱਖ ਵਿਰੋਧੀ ਧਿਰ ਦੀ ਕੁਰਸੀ ਉੱਤੇ ਬਿਰਾਜਮਾਨ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਤੀਜੀ ਥਾਂ ਉੱਤੇ ਧੱਕ ਦਿੱਤਾ। ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ
ਬਣ ਜਾਣ ਤੋਂ ਬਾਅਦ ਪਹਿਲੇ ਕੁਝ ਮਹੀਨੇ ਨਸ਼ਿਆਂ ਦੇ ਸਮੱਗਲਰਾਂ ਵਿਰੁੱਧ ਕੁਝ ਕਾਰਵਾਈ ਵੀ ਹੋਈ। ਕੁਝ ਵੱਡੇ ਸਮੱਗਲਰ ਫੜੇ ਵੀ ਗਏ, ਪਰ ਇਹ ਕਾਰਵਾਈ ਨਾਕਾਫ਼ੀ ਸਾਬਤ ਹੋਈ। ਨਸ਼ਿਆਂ ਦੀ ਇਸ ਗੰਭੀਰ ਬੀਮਾਰੀ ਲਈ

Note: UseDown,Enter,PageDown for Next Chunk, Use PageUp for Previous Chunk
Chunk Number: 1